{"product_id":"sikh-kingdom-values-vision-and-victory-9798218677589","title":"Sikh Kingdom: Values, Vision, and Victory","description":"\u003cp\u003e • Author(s): Avtar Singh\u003cbr\u003e • Publisher: Avtar Singh\u003cbr\u003e • Publisher Imprint: Avtar Singh\u003cbr\u003e • BISAC: International Relations - General\u003c\/p\u003e\u003cp\u003e\u003c\/p\u003e\u003cp\u003eਪ੍ਰਭੂਸੱਤਾ (Sovereignty) ਆਪਣੇ ਉੱਤੇ ਸਰਵਉੱਚ ਅਧਿਕਾਰ ਦੀ ਅਵਸਥਾ ਹੈ। \u003c\/p\u003e\u003cp\u003e\u003c\/p\u003e\u003cp\u003eਪ੍ਰਭੂਸੱਤਾ ਦੀ ਕੋਈ ਦਲੀਲ ਦੇਨ ਦੀ ਲੋੜ ਨਹੀਂ ਹੈ। ਇਹ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੈ ਜਿਸਨੂੰ ਕਿਸੇ ਸਪੱਸ਼ਟੀਕਰਨ ਜਾਂ ਤਰਕ ਦੀ ਲੋੜ ਨਹੀਂ ਹੈ। ਸਿੱਖ ਗੁਰੂਆਂ ਨੇ ਸਿੱਖਾਂ ਨੂੰ ਪਾਤਸ਼ਾਹੀ ਦਾਵਾ ਰਾਹੀਂ ਪ੍ਰਭੂਸੱਤਾ ਪ੍ਰਦਾਨ ਕੀਤੀ ਹੈ। \u003c\/p\u003e\u003cp\u003e\u003c\/p\u003e\u003cp\u003eਇਹ ਪੁਸਤਕ ਸਿੱਖ ਪ੍ਰਭੂਸੱਤਾ ਦੀ ਵਿਚਾਰਧਾਰਕ, ਸੱਭਿਆਚਾਰਕ, ਇਤਿਹਾਸਕ, ਭੂਗੋਲਿਕ, ਸੱਭਿਅਤਾ, ਸਮਾਜਿਕ, ਆਰਥਿਕ, ਧਾਰਮਿਕ, ਸ਼ਾਸਨ, ਅਤੇ ਰਾਜਨੀਤਿਕ ਆਧਾਰ ਨੂੰ ਪੇਸ਼ ਕਰਦੀ ਹੈ। \u003c\/p\u003e\u003cp\u003e\u003c\/p\u003e\u003cp\u003eਸਿੱਖਾਂ ਨੇ 1710-15 ਅਤੇ 1799-1849 ਵਿਚ ਦੋ ਵਾਰ ਆਪਣਾ ਰਾਜ ਸਥਾਪਿਤ ਕੀਤਾ। ਉਨ੍ਹਾਂ ਦੇ ਰਾਜ ਨੂੰ ਪਰਉਪਕਾਰੀ (benevolent), ਸੰਮਲਿਤ (inclusive), ਨਿਆਂਪੂਰਨ (just), ਅਤੇ ਪ੍ਰਗਤੀਸ਼ੀਲ (progressive) ਮੰਨਿਆ ਜਾਂਦਾ ਹੈ।\u003c\/p\u003e\u003cp\u003e\u003c\/p\u003e\u003cp\u003eਇਹ ਪੁਸਤਕ ਪਾਠਕ ਨੂੰ ਸਿੱਖ ਇਤਿਹਾਸ, ਕਦਰਾਂ-ਕੀਮਤਾਂ, ਮੌਜੂਦਾ ਸਥਿਤੀ, ਅਤੇ ਮਾਨਸਿਕਤਾ ਦੀ ਸਮਝ ਦੇ ਸਫ਼ਰ ਤੇ ਲੈ ਜਾਂਦੀ ਹੈ। \u003c\/p\u003e\u003cp\u003e\u003c\/p\u003e\u003cp\u003eਪੁਸਤਕ ਇਸ ਦੀ ਵੀ ਗਲ ਕਰਦੀ ਹੈ ਕੇ ਸਿੱਖ ਰਾਜ ਕਿਵੇਂ ਸਥਾਪਿਤ ਹੋਵੇਗਾ। \u003c\/p\u003e\u003cp\u003e\u003c\/p\u003e\u003cp\u003eਇਹ ਪੁਸਤਕ ਸਾਰੇ ਸਿੱਖਾਂ ਨੂੰ ਦ੍ਰਿੜਤਾ ਅਤੇ ਤਰਕਸ਼ੀਲਤਾ ਨਾਲ ਆਪਣੀ ਪ੍ਰਭੂਸੱਤਾ ਦਾ ਦਾਅਵਾ ਰਖਨ ਲਈ ਇਕ ਸੱਦਾ ਹੈ। \u003c\/p\u003e\u003cp\u003e\u003c\/p\u003e\u003cp\u003eਇਹ ਸਾਰੀ ਦੁਨਿਆ ਦੀਆਂ ਤਾਕਤਾਂ ਨੂੰ ਸਿੱਖਾਂ ਨਾਲ ਭਾਈਵਾਲੀ ਕਰਨ ਦਾ ਸੱਦਾ ਵੀ ਹੈ ਕਿਉਂਕਿ ਸਿੱਖ 21 ਵੀਂ ਸਦੀ ਵਿੱਚ ਏਸ਼ੀਆ ਦੇ ਭੂ-ਰਾਜਨੀਤਿਕ ਕੇਂਦਰ ਵਿੱਚ ਖੁਸ਼ਹਾਲੀ ਲਈ ਇੱਕ ਰਾਜ ਸਥਾਪਤ ਕਰਨ ਲਈ ਇੱਕ ਨੇਕ ਅਤੇ ਜੇਤੂ ਯਤਨ ਕਰ ਰਹੇ ਹਨ। \u003c\/p\u003e\u003cp\u003e\u003c\/p\u003e\u003cp\u003eਖਾਲਸਤਾਨ - ਇਸਦਾ ਵਿਜ਼ਨ, ਰਾਜ, ਅਤੇ ਇਹ ਕਿਤਾਬ - ਫੈਸਲਾ ਲੈਣ ਵਾਲਿ\u003c\/p\u003e","brand":"Atlantic Books","offers":[{"title":"Paperback","offer_id":46335954387095,"sku":"9798218677589","price":783.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0666\/3471\/1191\/files\/9798218677589.webp?v=1768676264","url":"https:\/\/atlanticbooks.com\/products\/sikh-kingdom-values-vision-and-victory-9798218677589","provider":"Atlantic Books","version":"1.0","type":"link"}