Kavishar Sarwan Singh Sham Nagar De Kalam De Prasang Te Vaaran
Imported Edition - Ships in 18-21 Days
Free Shipping in India on orders above Rs. 500
Imported Edition - Ships in 18-21 Days
Free Shipping in India on orders above Rs. 500
ਕਾਵਿ ਰਚਨਾ ਖਾਲਸੇ ਪੰਥ ਦਾ ਇੱਕ ਮਹੱਤਵਪੂਰਨ ਅਤੇ ਅਨਿਖੱੜਵਾ ਅੰਗ ਹੈ। ਕਾਵਿ ਰਚਨਾ ਨੂੰ ਪੜ ਕਿ, ਰੂਹ ਵਿੱਚ ਖੇੜਾ ਆ ਜਾਂਦਾ ਹੈ। ਇਹ ਪਰਮਾਰਥ ਦੇ ਰਸਤੇ ਤੇ ਤੁਰਨ ਦੀ ਇੱਕ ਕਲਾ ਹੈ। ਇਸੇ ਤਰ੍ਹਾਂ ਇਹ ਕਿਤਾਬ ਕਾਵਿ ਰੂਪ ਵਿੱਚ ਖਾਲਸੇ ਦੇ ਮਾਨ-ਮੱਤੇ ਇਤਿਹਾਸ ਨੂੰ ਦਰਸਾਉਂਦੀ ਹੈ।
ਕਵੀ 2010-11 ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਦਰਸ਼ਨ ਕਰਨ ਗਏ ਜਿਥੇ ਪੈੰਤੀ ਅਖਰ ਗੁਰਮੁਖੀ ਲਿਪੀ ਦੇ ਜੋ ਵੀ ਲਿਖਦਾ ਹੈ। ਉਸ ਤੋਂ ਦਸ਼ਮੇਸ਼ ਪਿਤਾ ਜੀ ਖੁਸ਼ ਹੋਕੇ ਝੋਲੀ ਵਿਚ ਵਿਦਿਆ ਦੀ ਦਾਤ ਤੇ ਉਸ ਦੀ ਕਲਮ ਨੂੰ ਬਲ ਦਿੰਦੇ ਹਨ। ਕਵੀ ਨੇ ਵੀ ਉੱਥੇ ਜਾ ਕੇ ਪੈਂਤੀ ਲਿਖੀ। ਫਿਰ ਹੌਲੀ-ਹੌਲੀ ਕਵੀ ਦੀ ਕਲਮ ਨੇ ਚਲਣਾ ਸ਼ੁਰੂ ਕੀਤਾ ਅੱਜ ਕਾਫੀ ਰਚਨਾਵਾਂ ਗੁਰ ਇਤਿਹਾਸ, ਸਮਾਜ, ਕੁਰੀਤੀਆ, ਸਿਆਸਤ ਪ੍ਰਤੀ ਆਦਿ ਕਵਿਤਾਵਾਂ ਦੀ ਦਾਤ ਦਸ਼ਮੇਸ਼ ਪਿਤਾ ਜੀ ਦੇ ਤਰਸ ਕਰਕੇ ਬਖਸ਼ੀ। ਜਿਸ ਵਿਚੋ ਕੁਝ ਇਸ ਕਿਤਾਬ ਵਿਚ ਲਿਖੀਆਂ ਦ ਆਵੇਗੀ।